ਝੋਨੇ ਦੀ ਲਵਾਈ ਦੀ ਤਰੀਕ ਦੇ ਐਲਾਨ ਨੂੰ ਸਮਾਣਾ ਦੇ ਕਿਸਾਨਾਂ ਨੇ ਦੱਸਿਆ ਗਲ਼ਤ ਫੈਸਲਾ। @ABP Sanjha ​

ABP Sanjha 2022-05-09

Views 1

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਐਲਾਨ ਕੀਤੀ ਗਈ ਤਰੀਕ ਨੂੰ ਲੈ ਕੇ ਸਮਾਣਾ ਦੇ ਕਿਸਾਨਾਂ ਦੀ ਵੱਖੋ-ਵੱਖ ਪ੍ਰਕਿਰਿਆ ਹੈ। ਇਸ ਮੌਕੇ ਜ਼ਿਆਦਾਤਰ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦੱਸਿਆ।

Share This Video


Download

  
Report form