Thank you for coming into my life Shehnaaz Gill remembers Sidharth Shukla at award show

Punjab Spectrum 2022-11-20

Views 153

Thank you for coming into my life: Shehnaaz Gill remembers Sidharth Shukla at award show - Sidharth and Shehnaaz, popularly called ‘SidNaaz’ by fans, got close to each other when they were in the ‘Bigg Boss 13’ house, though they never officially acknowledged being a couple. Sidharth later won the reality show in 2020.Sidharth ਨਾਂ ਲੈ ਕੇ Emotional ਹੋਈ Sana, Shehnaaz ਨੇ ਕੀਤਾ Sidharth Shukla ਜ਼ਿਕਰ, ਕਿਹਾ ਅੱਜ ਜੋ ਵੀ ਹਾਂ ਹੋ Sid ਕਰਕੇ #SHAHNAAZGILL #SIDHARTHSHUKLA #NEWSUPDATES #VIRALVIDEO

Shehnaaz Gill Video: ਸ਼ਹਿਨਾਜ਼ ਗਿੱਲ(Shehnaaz Gill) ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਅਦਾਕਾਰਾ ਨੂੰ ਦੁਬਈ 'ਚ 'ਦਿ ਰਾਈਜ਼ਿੰਗ ਸਟਾਰ' ਦੇ ਐਵਾਰਡ ਨਾਲ ਸਮਾਨਿਤ ਕੀਤਾ ਗਿਆ। ਇਸ ਦੌਰਾਨ ਅਦਾਕਾਰਾ ਸਿਧਾਰਥ (Sidharth Shukla) ਨੂੰ ਯਾਦ ਕਰਦੀ ਨਜ਼ਰ ਆਈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Share This Video


Download

  
Report form
RELATED VIDEOS