ਮਹਿਲਾ ਕੋਚ ਦਾ ਖੇਡ ਮੰਤਰੀ ’ਤੇ ਛੇੜਛਾੜ ਦਾ ਇਲਜ਼ਾਮ, ਮੀਡੀਆ ਸਾਹਮਣੇ ਮੰਤਰੀ ਨੇ ਇਲਜ਼ਾਮ ਦੱਸੇ ਬੇਬੁਨਿਆਦ
ਹਰਿਆਣਾ ਦੇ ਖੇਡ ਮੰਤਰੀ ਅਤੇ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਉੱਤੇ ਮਹਿਲਾ ਕੋਚ ਤੇ ਕੌਮਾਂਤਰੀ ਖਿਡਾਰਨ ਨੇ ਲਾਏ ਕਥਿਤ ਛੇੜਛਾੜ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ, ਅੱਗੇ ਸੰਦੀਪ ਸਿੰਘ ਨੇ ਵੀ ਦਿੱਤਾ ਸਪੱਸ਼ਟੀਕਰਨ
#SportMinister #PunjabGovernment #WomenCoach
ਖੇਡ ਮੰਤਰੀ ਅਤੇ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਵੀ ਦਿੱਤਾ ਸਪੱਸ਼ਟੀਕਰਨ