ਸਵੇਰੇ ਸਵੇਰੇ ਆਈ ਮੰਦ ਭਾਗੀ ਖ਼ਬਰ ਬਠਿੰਡਾ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ | Bathinda Fire News |OneIndia Punjabi

Oneindia Punjabi 2023-02-24

Views 0

ਬਠਿੰਡਾ ਦੇ ਕਸਬਾ ਰਾਮਾ ਮੰਡੀ ਨੇੜਲੇ ਪਿੰਡ ਫੁਲਕਾਰੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ । ਇਸ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵੇਖਣ ਨੂੰ ਮਿਲੀਆਂ ।
.
The unfortunate news that came early in the morning was the terrible fire that broke out in the Bathinda Refinery.
.
.
.
#bathindanews #punjabnews #bathinda

Share This Video


Download

  
Report form
RELATED VIDEOS