ਰਵਨੀਤ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਰਗੇ ਜਵਾਕ ਹੱਥਿਆਰ ਚੁੱਕੀ ਫ਼ਿਰਦੇ ਨੇ | ਅਜਨਾਲਾ ਥਾਣੇ 'ਚ ਇਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ | ਅੰਮ੍ਰਿਤਪਾਲ ਹੁਣੀ ਜੇ ਥਾਣੇ 'ਤੇ ਕਬਜ਼ੇ ਕਰ ਸਕਦੇ ਨੇ ਤਾਂ ਕੱਲ ਨੂੰ ਲੋਕਾਂ ਦੇ ਘਰਾਂ 'ਤੇ ਵੀ ਕਰਨਗੇ |
.
MP Ravneet Bittu told Amritpal Singh that Jawak occupied the police station today and will attack the houses tomorrow.
.
.
.
#punjabnews #amritpalsingh #ravneetbittu