ਮਾਮਲਾ ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਤੋਂ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਵੱਲੋਂ ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਉਸ ਵਿਅਕਤੀ ਦੀ ਦੂਸਰੀ ਪਤਨੀ ਅਤੇ ਤੀਸਰੀ ਪਤਨੀ ਵੱਲੋਂ ਪੁਲਿਸ ਚੌਂਕੀ ਦੇ ਬਾਹਰ ਆਕੇ ਖੂਬ ਹੰਗਾਮਾ ਕੀਤਾ ਗਿਆ ।
.
Ek Taraf Hai Gharwali Ek Taraf Bahrwali, A person with 3 marriages repeated this song.
.
.
.
#punjabnews #manwith3wives #punjab