ਗੱਡੀ ਰੋਕਣ 'ਤੇ ਨੌਜਵਾਨ ਨੇ ਚੜ੍ਹਾਈ ਪੁਲਿਸ ਅਧਿਕਾਰੀ 'ਤੇ ਗੱਡੀ | Amritsar Police News | OneIndia Punjabi

Oneindia Punjabi 2023-03-03

Views 0

ਮਾਮਲਾ ਅੰਮ੍ਰਿਤਸਰ ਦੇ ਲੌਰੈਂਸ ਰੋਡ ਦਾ ਹੈ, ਜਿੱਥੇ ਕਾਰ ਸਵਾਰ ਦੋ ਨੌਜਵਾਨਾਂ ਨੇ ਪਹਿਲਾਂ ਤਾਂ ਰੈਡ ਲਾਈਟ ਜੰਪ ਕੀਤੀ ਤੇ ਜਦੋ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਪਿੱਛਾ ਕਰਕੇ ਉਕਤ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਪੁਲਿਸ ਅਧਿਕਾਰੀਆਂ 'ਤੇ ਹੀ ਗੱਡੀ ਚੜਾ ਦਿੱਤੀ |
.
When the vehicle was stopped, the young man attacked the police officer, did a high voltage drama.
.
.
.
#amritsarnews #punjabnews #amritsarpolice

Share This Video


Download

  
Report form
RELATED VIDEOS