Jalandhar Lok Sabha By-Election ਲਈ Congress ਨੇ ਉਮੀਦਵਾਰ ਦੇ ਨਾਮ ਦਾ ਕੀਤਾ ਐਲਾਨ | OneIndia Punjabi

Oneindia Punjabi 2023-03-13

Views 1

ਜਲੰਧਰ ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤਾ ਹੈ । ਕਾਂਗਰਸ ਵੱਲੋਂ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਾਲਾਂਕਿ ਅਜੇ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਕਾਂਗਰਸ ਨੇ ਉਮੀਦਵਾਰ ਐਲਾਨ ਕੇ ਸਿਆਸੀ ਮੈਦਾਨ ਭਖਾ ਦਿੱਤਾ ਹੈ ।
.
Congress has announced the name of the candidate for Jalandhar Lok Sabha By-Election.
.
.
.
#karamjitkaur #santokhsinghchaudhary #jalandharbyelection

Share This Video


Download

  
Report form
RELATED VIDEOS