Amritpal ਸਮਰਥਕਾਂ ਦੇ ਪ੍ਰਦਰਸ਼ਨ ਮਾਮਲੇ 'ਚ London ਪਹੁੰਚੀ NIA ਦੀ ਟੀਮ, Action ਦੀ ਤਿਆਰੀ ? |OneIndia Punjabi

Oneindia Punjabi 2023-05-23

Views 1

NIA ਦੀ ਇੱਕ ਟੀਮ ਭਾਰਤੀ ਹਾਈ ਕਮਿਸ਼ਨ 'ਚ ਖਾਲਿਸਤਾਨ ਸਮਰਥਕਾਂ ਦੇ ਹੰਗਾਮੇ ਦੀ ਜਾਂਚ ਲਈ ਲੰਡਨ ਪਹੁੰਚ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਮਾਰਚ ਮਹੀਨੇ ਇੱਥੇ ਹੰਗਾਮਾ ਕੀਤਾ ਸੀ।ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਲੰਡਨ, ਯੂਕੇ (UK) ਵਿੱਚ ਭਾਰਤੀ ਦੂਤਾਵਾਸ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੀ ਗਈ ਗੜਬੜੀ ਦੀ ਜਾਂਚ ਕਰ ਰਹੀ ਹੈ। NIA ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਲਈ ਲੰਡਨ ਪਹੁੰਚ ਗਈ ਹੈ। ਟੀਮ ਵਿੱਚ ਪੰਜ ਅਧਿਕਾਰੀ ਹਨ।ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲਸ ਦੀ ਕਾਰਵਾਈ ਦਰਮਿਆਨ ਲੰਡਨ ‘ਚ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ।
.
NIA team reached London in case of protest of Amritpal supporters, preparation for action?
.
.
.
#NIA #NIATeaminLondon #AttackonIndianHighCommissionCase

Share This Video


Download

  
Report form
RELATED VIDEOS