Punjab ਤੋਂ ਬਾਅਦ Canada 'ਚ ਆਇਆ ਹੜ੍ਹ, ਕਿਸ਼ਤੀਆਂ ਲੈ ਸੜਕਾਂ 'ਤੇ ਨਿਕਲੇ ਲੋਕ, ਦੇਖੋ ਤਸਵੀਰਾਂ |OneIndia Punjabi

Oneindia Punjabi 2023-08-11

Views 0

ਕੈਨੇਡਾ ਦੇ ਪੂਰਬੀ ਅਤੇ ਪੱਛਮੀ ਖੇਤਰ ਵਿਚ ਹੜ੍ਹ ਦੀ ਸਥਿਤੀ ਭਿਆਨਕ ਬਣੀ ਹੋਈ ਹੈ। ਆਲਮ ਇਹ ਹੈ ਕਿ ਘਰ ਪਾਣੀ ਵਿਚ ਡੁੱਬੇ ਹੋਏ ਹਨ ਅਤੇ ਲੋਕ ਸੜਕਾਂ 'ਤੇ ਕਿਸ਼ਤੀਆਂ ਵਿਚ ਘੁੰਮ ਰਹੇ ਹਨ। ਹੜ੍ਹ ਦੀ ਸਥਿਤੀ ਕਾਰਨ ਕਈ ਖੇਤਰਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲ ਹੀ ਵਿਚ ਕਿਊਬਿਕ ਦੇ ਮਾਂਟਰੀਅਲ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਓਟਾਵਾ 'ਚ ਰਿਕਾਰਡ ਤੋੜ ਭਾਰੀ ਮੀਂਹ ਪਿਆ ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਹੜ੍ਹ ਕਾਰਨ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
.
Flood came to Canada after Punjab, people came out on the roads with boats, see pictures.
.
.
.
#punjabnews #canadanews #floodnews

Share This Video


Download

  
Report form