ਜੱਥੇਦਾਰ ਰਘਬੀਰ ਨੇ ਕਹਿ'ਤੀ ਵੱਡੀ ਗੱਲ, ਆਜ਼ਾਦੀ ਦਿਵਸ ਮਨਾਉਂਦੇ ਪਰ ਪੰਜਾਬੀਆਂ ਦੇ ਨੁਕਸਾਨ ਦੀ ਨਹੀਂ ਕਰਦਾ ਕੋਈ ਗੱਲ |

Oneindia Punjabi 2023-08-16

Views 0

ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਬੇਕਸੂਰ ਲੋਕਾਂ ਨੂੰ ਯਾਦ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਜਿਸ ਤੋਂ ਬਾਅਦ ਜੱਥੇਦਾਰ ਸ੍ਰੀ ਅਕਾਲ ਤਖ਼ਤ ਰਘਬੀਰ ਸਿੰਘ ਵੱਲੋ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਰਘਬੀਰ ਸਿੰਘ ਨੇ ਕਿਹਾ ਕਿ ਦੇਸ਼ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਸਾਨੂੰ ਹਮਦਰਦੀ ਹੈ | ਜੱਥੇਦਾਰ ਅਕਾਲ ਤਖ਼ਤ ਨੇ ਅੱਗੇ ਕਿਹਾ ਕਿ 1947 ਦੀ ਦੇਸ਼ ਵੰਡ ਮੌਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਸਹਿਣਾ ਪਿਆ ਤੇ 10 ਲੱਖ ਬੇਕਸੂਰ ਲੋਕ ਮਾਰੇ ਗਏ ਪਰ ਉਹਨਾਂ ਨੂੰ ਕੋਈ ਵੀ ਨਹੀਂ ਯਾਦ ਕਰਦਾ | ਅੱਗੇ ਹੋਰ ਉਹਨਾਂ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ |
.
Jathedar Raghbir said a big thing, he celebrates Independence Day but does not talk about the loss of Punjabis.
.
.
.
#gianiraghvirsingh #sgpc #punjabnews

Share This Video


Download

  
Report form
RELATED VIDEOS