ਰੱਖੜੀ ਮੌਕੇ Sidhu ਨੂੰ ਯਾਦ ਕਰ Afsana Khan ਹੋਈ ਭਾਵੁਕ 'ਸਾਡਾ ਭਰਾ ਗੁਆ ਦਿੱਤਾ', ਸਰਕਾਰ ਨੂੰ ਕੀਤੇ ਤਿੱਖੇ ਸਵਾਲ |

Oneindia Punjabi 2023-08-30

Views 1

ਅੱਜ ਪੂਰਾ ਦੇਸ਼ ਰੱਖੜੀ ਦਾ ਤਿਓਹਾਰ ਮਨਾ ਰਿਹਾ ਹੈ। ਇਸ ਵਿਚਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਅਫਸਾਨਾ ਖਾਨ ਭਾਵੁਕ ਹੋ ਗਈ। ਦੋਵਾਂ ਵਿਚਲਾ ਭੈਣ-ਭਰਾ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ। ਅਕਸਰ ਅਫਸਾਨਾ ਖਾਨ ਮੂਸੇਵਾਲਾ ਦੀ ਯਾਦ 'ਚ ਤਸਵੀਰਾਂ ਅਤੇ ਵੀ਼ਡੀਓ ਸਾਂਝੇ ਕਰਦੀ ਰਹਿੰਦੀ ਹੈ ਤੇ ਅੱਜ ਰੱਖੜੀ ਮੌਕੇ ਅਫਸਾਨਾ ਆਪਣੇ ਭਰਾ ਯਾਨੀਕਿ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋ ਗਈ ਤੇ ਨਾਲ ਹੀ ਪੰਜਾਬੀ ਗਾਇਕਾ ਨੇ ਪੰਜਾਬ ਸਰਕਾਰ ਨੂੰ ਸਵਾਲ ਵੀ ਕੀਤੇ ਹਨ |
.
Remembering Sidhu on Rakhi, Afsana Khan became emotional, 'lost our brother', sharp questions to the government.
.
.
.
#punjabnews #afsanakhan #sidhumoosewala
~PR.182~

Share This Video


Download

  
Report form
RELATED VIDEOS