ਗੁਰੂਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਵੱਡੀ ਖ਼ਬਰ | Gurudwara Talhan Sahib |OneIndia Punjabi

Oneindia Punjabi 2023-11-03

Views 1

ਤੱਲ੍ਹਣ ਸਾਹਿਬ ਗੁਰੂਦੁਆਰੇ 'ਚ ਦੇਸ਼-ਵਿਦੇਸ਼ ਤੋਂ ਲੋਕਾਂ ਨਤਮਸਤਕ ਹੋਣ ਆਉਂਦੇ ਹਨ ਤੇ ਹੁਣ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਜੀ ਹਾਂ, ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਗੁਰੂਦੁਆਰਾ ਤੱਲ੍ਹਣ ਸਾਹਿਬ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਗੁਰੂਦੁਆਰਾ ਤੱਲ੍ਹਣ ਸਾਹਿਬ ਦੇ ਰਿਸੀਵਰ ਗੁਰਪ੍ਰੀਤ ਸਿੰਘ ਸਬ-ਰਜਿਸਟਰਾਰ ਨੇ ਦਿੱਤੀ ਹੈ। । ਰਿਸੀਵਰ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਐੱਨ. ਆਰ. ਆਈ. ਸ਼ਰਧਾਲੂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਗੁਰਦੁਆਰਾ ਤੱਲ੍ਹਣ ਸਾਹਿਬ 'ਚ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਦੇ ਠਹਿਰਨ ਲਈ ਇੱਥੇ ਕੋਈ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹ ਮੁਸ਼ਕਿਲ ਉਨ੍ਹਾਂ ਨੂੰ ਨਹੀਂ ਆਵੇਗੀ ਕਿਉਂਕਿ ਗੁਰਦੁਆਰਾ ਸਾਹਿਬ 'ਚ 15 ਨਵੇਂ ਕਮਰੇ ਤੇ 3 ਵੱਡੇ ਹਾਲ ਬਣਾ ਦਿੱਤੇ ਗਏ ਹਨ, ਜਿੱਥੇ 70 ਬੈੱਡ ਤੇ 6 ਦੀਵਾਨ ਲਾਏ ਜਾਣਗੇ।
.
Big news for NRI pilgrims coming to Gurudwara Talhan Sahib.
.
.
.
#GurudwaraTalhanSahib #TalhanSahib #punjabnews
~PR.182~

Share This Video


Download

  
Report form
RELATED VIDEOS