Canada 'ਚ ਗਲਤ ਕੰਮ ਕਰਦਾ ਪੰਜਾਬੀ ਡਰਾਈਵਰ ਫੜਿਆ, 11 ਸਾਲ ਦੀ ਸੁਣਾਈ ਗਈ ਕੈਦ ਦੀ ਸਜ਼ਾ! |OneIndia Punjabi

Oneindia Punjabi 2023-11-22

Views 3

ਕਈ ਪੰਜਾਬੀ ਵਿਦੇਸ਼ਾਂ ਵਿੱਚ ਵੀ ਬਾਜ ਨਹੀਂ ਆ ਰਹੇ। ਅਪਰਾਧ ਤੇ ਨਸ਼ਾ ਤਸਕਰੀ ਨਾਲ ਜੁੜੇ ਇਹ ਲੋਕ ਕੌਮ ਦਾ ਅਕਸ ਖਰਾਬ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਟਰੱਕ ਰਾਹੀਂ ਅਮਰੀਕਾ ’ਚ ਨਸ਼ਾ ਲਿਆਉਣ ਦੇ ਇਲਜ਼ਾਮ ਹੇਠ ਪੰਜਾਬੀ ਫੜਿਆ ਗਿਆ ਹੈ। ਕੈਨੇਡਾ 'ਚ ਪੰਜਾਬੀ ਡਰਾਈਵਰ ਨੂੰ ਟਰੱਕ ਰਾਹੀਂ ਗਲਤ ਕੰਮ ਕਰਨ ਦੀ ਵੱਡੀ ਸਜ਼ਾ ਮਿਲੀ ਹੈ। ਡਰਾਈਵਰ ਹਰਵਿੰਦਰ ਸਿੰਘ ਨੂੰ ਕੋਕੀਨ ਸਪਲਾਈ ਕਰਨ ਦੇ ਇਲਜ਼ਾਮਾਂ 'ਚ ਕੈਦ ਦੀ ਸਜ਼ਾ ਸੁਣਾਈ ਗਈ। ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ 35 ਲੱਖ ਡਾਲਰ ਮੁੱਲ ਦੀ 62 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦੇ ਦੋਸ਼ ਹੇਠ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
.
Punjabi driver caught doing wrong in Canada, sentenced to 11 years in prison!
.
.
.
#canadanews #punjabiboy #punjabnews

Share This Video


Download

  
Report form
RELATED VIDEOS