ਰੀਅਲ ਅਸਟੇਟ ਵਿਚ ਨਿਵੇਸ਼ ਦੇ ਨਾਂ ’ਤੇ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ ਜਾਂਚ ਦੇ ਬਾਅਦ ਕਾਰੋਬਾਰੀ ਚੈਤੰਨਿਆ ਅੱਗਰਵਾਲ ਖ਼ਿਲਾਫ਼ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੈਕਟਰ-7 ਨਿਵਾਸੀ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਸ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ਨੂੰ ਹੀ ਐੱਫ. ਆਈ. ਆਰ. ਵਿਚ ਤਬਦੀਲ ਕਰ ਦਿੱਤਾ ਹੈ। ਪੁਲਸ ਨੇ ਸੰਸਦ ਮੈਂਬਰ ਤੋਂ ਚੈਤੰਨਿਆ ਨੂੰ ਦਿੱਤੇ ਪੈਸਿਆਂ ਦੀ ਸਾਰੀ ਟ੍ਰਾਂਜੈਕਸ਼ਨ ਮੰਗੀ ਹੈ, ਤਾਂ ਜੋ ਉਸ ਤੋਂ ਪੁੱਛਗਿੱਛ ਕਰ ਸਕੇ।
.
Fraud of 8 crore rupees with MP Kiran Kher, FIR filed against businessman Chaitanya.
.
.
.
#ChandigarhNews #punjabnews #KirronKher