ਟੀਚਰ ਨੇ ਸਜ਼ਾ ਦੇਣ ਲਈ ਬੱਚੇ ਨੂੰ ਸਕੂਲ ਦੇ ਬਾਥਰੂਮ 'ਚ ਕੀਤਾ ਬੰਦ, ਛੁੱਟੀ ਹੋਣ ਤੋਂ ਬਾਅਦ ਬਾਹਰ ਕੱਢਣਾ ਗਿਆ ਭੁੱਲ! |

Oneindia Punjabi 2024-01-30

Views 0

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਅਧਿਆਪਕ ਨੇ ਬੱਚੇ ਨੂੰ ਸਕੂਲ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ। ਖੁਸ਼ਕਿਸਮਤੀ ਨਾਲ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਉਸ ਨੂੰ ਦੇਖਿਆ ਅਤੇ ਬਾਹਰ ਕੱਢ ਲਿਆ। ਪੂਰੇ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਜਾਣਕਾਰੀ ਮੁਤਾਬਕ ਇਹ ਮਾਮਲਾ ਕਾਂਗੜਾ ਦੇ ਫਤਿਹਪੁਰ ਸਿੱਖਿਆ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਦੀ ਹੈ। ਬੱਚੇ ਨੂੰ ਬਾਅਦ ਵਿੱਚ ਪੌੜੀ ਰਾਹੀਂ ਬਾਥਰੂਮ ਵਿੱਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿੱਚ ਤਾਇਨਾਤ ਸਾਰੇ ਅਧਿਆਪਕ ਛੁੱਟੀ ਹੋਣ ਤੋਂ ਬਾਅਦ ਘਰ ਚਲੇ ਗਏ।
.
The teacher locked the child in the school bathroom to punish him, forgot to take him out after the holiday!
.
.
.
#himachalpradeshnews #schoolteacher #latestnews

Share This Video


Download

  
Report form
RELATED VIDEOS