ਮੱਧ ਪ੍ਰਦੇਸ਼ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ 8 ਸਾਲਾ ਬੱਚੀ ਦਾ ਗਲਾ ਕੱਟ ਦਿੱਤਾ। ਇਹੀ ਨਹੀਂ ਅਜਿਹਾ ਕਰਦੇ ਸਮੇਂ ਉਸ ਨੇ ਬੱਚੀ ਸਾਹਮਣੇ 2 ਸਾਲ ਪੁਰਾਣਾ ਰਾਜ਼ ਵੀ ਉਗਲ ਦਿੱਤਾ, ਜਿਸ ਕਾਰਨ ਉਸ ਨੂੰ ਉਸੇ ਦੀ ਧੀ ਨੇ ਜੇਲ੍ਹ ਪਹੁੰਚਾ ਦਿੱਤਾ।ਇਹ ਮਾਮਲਾ ਹੈ ਭੋਪਾਲ ਦਾ, ਜਿੱਥੇ 29 ਜਨਵਰੀ ਨੂੰ ਇਕ ਮਤਰੇਏ ਪਿਓ ਨੇ ਆਪਣੀ 8 ਸਾਲਾ ਬੱਚੀ ਦਾ ਗਲਾ ਰੇਡੀਅਮ ਕਟਰ ਨਾਲ ਕੱਟ ਦਿੱਤਾ। ਅਜਿਹਾ ਕਰਦੇ ਸਮੇਂ ਉਸ ਨੇ ਬੱਚੀ ਸਾਹਮਣੇ ਕਿਹਾ ਕਿ ਉਸ ਨੇ 2 ਸਾਲ ਪਹਿਲਾਂ ਬੱਚੀ ਦੀ ਮਾਂ ਨੂੰ ਵੀ ਇਸੇ ਤਰ੍ਹਾਂ ਮਾਰਿਆ ਸੀ। ਇਸ ਤੋਂ ਬਾਅਦ ਉਹ ਬੱਚੀ ਨੂੰ ਮਰੀ ਹੋਈ ਸਮਝ ਕੇ ਝਾੜੀਆਂ 'ਚ ਸੁੱਟ ਕੇ ਚਲਾ ਗਿਆ।
.
This man disgraced the name of the father, misbehaved with the daughter, threw her dead body in the bushes.
.
.
.
#madyapradeshnews #latestnews #punjabnews